Wednesday, September 18, 2013
My Dad Penned it down.... before my grand entry....
ਸਾਡੇ ਘਰ ਏਕ ਆਯਾ ਕਾਕਾ
ਠੰਡੇ ਠੰਡੇ ਮਿਠੇ ਦਾ ਫਾਕਾ
ਜਿਵੇਂ ਆਯਾ ਸਾਨੂ ਰਾਹ ਦਿਖਾਵ੍ਣ
ਜਿੰਦ ਸਾਡੀ ਨੂ ਰਹਿ ਤੇ ਲਾਵ੍ਣ
ਮਾ ਕਿਹੰਦੀ ਤੂ ਬਣੀ ਸਿਯਾਨਾ
ਜਿਵੇਂ Einstein ਦਾ ਨਾਨਾ
ਨਂਬਰ ਹਰ ਵਾਰ ਅਵ੍ਲ ਲਿਯਾਈਨ
ਭਾਵੇਂ ਥੋਡਾ ਅੰਦਰੋਂ ਪਧ ਆਈਂ
ਤੂ ਵੀ ਤਾਂ ਸੀ ਬਾਡਾ ਸਿਯਾਨਾ
ਕਿਹੰਦਾ ਪਾਪਾ .. ਤੁਹਾਡੇ ਲਾਯੀ ਵੀ ਕੁਛ ਲਿਯਾਨਾ
9 ਮਹੀਨੇ ਨਹੀ ਆਯਾ sorry
ਬਨ੍ਡਾ ਪਿਯਾ ਸੀ ਖੰਡ ਦੀ ਬੋਰੀ
ਹੁਣ ਦਸੋ ਮੈਂ ਮਿਠਾ ਕਿੰਨਾ
ਕਦੇ ਕੋਈ ਨਾ ਖਦੀ ਹੋਵੇ
ਸ੍ਰਿਯਾਨ ਮਿਤੀਨਯਾ ਚੀਜ਼ਾ ਜਿਨਾ
ਕਦੇ ਕਦੇ ਮੁਸਕਵਾਂਗਾ ਵੀ
ਜੋ ਨਾ ਕਦੇ ਤੁਸੀ ਭੁਲ ਪਾਵੋ
ਐਸੀ ਯਾਦ ਲੀਯਾਵਾਨ ਗਾ ਵੀ
ਗਲ ਸੁਣ ਤੇਰੀ ਮੈਂ ਮੁਸਕਯਾ
ਹਾਥ ਚੁਕ ਤੈਨੂ ਗਲ੍ਵੈਕ੍ਡੀ ਲਾਯਾ
ਰ੍ਬ ਤੋਂ ਤੇਰੇ ਲਾਯੀ ਕਿ ਮੰਗਾਂ
ਦਿਲ ਮੇਰੇ ਰ੍ਬ ਨੂ ਸੁਨੇਹਾ ਪਾਯਾ
Subscribe to:
Posts (Atom)
